ਭਾਰਤੀ ਫੋਜਾਂ ਵੱਲੋਂ 6 ਜੂਨ 1984 ਨੂੰ ਦਰਬਾਰ ਸਾਹਿਬ ਤੇ ਹਮਲੇ ਦੋਰਾਨ 10,000 ਤੋ ਵੱਧ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਗਏ..

ਅਕਾਲ ਤਖਤ ਸਾਹਿਬ ਤੇ ਭਾਰਤੀ ਹਮਲੇ ਦੇ 35ਵੇਂ ਵਰ੍ਹੇ ਤੇ “ਖਾਲਿਸਤਾਨ #ਰਿਫਰੈਂਡਮ 2020 ਰੈਲੀ” ਵਿੱਚ ਪਹੁੰਚੋਂ

#6_ਜੂਨ, ਵਾਸਿੰਗਟਨ ਡੀਸੀ, ਲਿੰਕਨ ਮੋਮੋਰੀਅਲ
#ਸਮਾ – ਸ਼ਾਮੀਂ 4 ਵਜੇ ਤੋ 7 ਵਜੇ ਤੱਕ

ਸਮੂਹ ਸਿੱਖ ਸੰਗਤ ਨੂੰ 6 ਜੂਨ ਦਿਨ ਵੀਰਵਾਰ (Working Day) ਨੂੰ ਆਪਣੇ ਕੰਮਾਂ ਕਾਰਾਂ, ਵਿੱਦਿਅਕ ਅਦਾਰਿਆਂ ਤੋ ਛੁੱਟੀ ਲੈ ਕੇ “#ਖਾਲਿਸਤਾਨ_ਰਿਫਰੈਂਡਮ_2020 ਰੈਲੀ” ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

Leave a comment

Your email address will not be published. Required fields are marked *