ਭਾਰਤੀ ਹਕੂਮਤ ਦੇ ਅਕਾਲ ਤਖਤ ਸਾਹਿਬ ਤੇ ਹਮਲੇ ਦੇ 35ਵਰ੍ਹੇ ਤੇ….” ਖਾਲਿਸਤਾਨ – ਰਿਫਰੈਂਡਮ” ਰੈਲੀ
#6_ਜੂਨ_2019 ਲਿੰਕਨ ਮੋਮੋਰੀਅਲ, ਵਾਸ਼ਿੰਗਟਨ ਡੀਸੀ

ਨੋਟ – ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ 6 ਜੂਨ ਦਿਨ ਵੀਰਵਾਰ ਨੂੰ ਆਪਣੇ ਕਾਰੋਬਾਰ, ਵਿਦਿਅਕ ਅਦਾਰੇ ਤੋ ਛੁੱਟੀ ਕਰਕੇ ਆਪਣੇ ਪਰਿਵਾਰਾਂ ਸਮੇਤ ਪੰਜਾਬ ਦੀ ਅਜ਼ਾਦੀ ਦੇ ਚੱਲ ਰਹੇ ਸੰਘਰਸ਼ ਵਿਚ ਹਿੱਸਾ ਪਾਉਣ ਲਈ ਵਾਸਿੰਗਟਨ ਡੀਸੀ ਪਹੁੰਚੋ….

Leave a comment

Your email address will not be published. Required fields are marked *